ਅੰਮ੍ਰਿਤਸਰ 'ਚ ਦਲਿਤ ਸਮਾਜ ਦੀ ਨਬਾਲਗ ਕੁੜੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਉਕਤ ਕੁੜੀ ਨੇ ਕਿਹਾ ਕਿ ਮੁੰਡੇ ਨੇ ਵਿਆਹ ਦਾ ਝਾਂਸਾ ਦਿੱਤਾ।