Surprise Me!

ਨਸ਼ਾ ਤਸਕਰਾਂ ਵੱਲੋਂ ਸਾਬਕਾ ਫੌਜੀ ਨਾਲ ਕੀਤੀ ਗਈ ਕੁੱਟਮਾਰ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਹੌਲ,ਪੁਲਿਸ ਆਈ ਐਕਸ਼ਨ 'ਚ

2025-06-03 7 Dailymotion

ਪਿੰਡ ਭਾਈ ਬਖਤੌਰ ਦੇ ਲੋਕ ਨਸ਼ਾ ਤਸਕਰਾਂ ਤੋਂ ਇਸ ਸਮੇਂ ਪੂਰੀ ਤਰ੍ਹਾਂ ਸਹਿਮੇ ਹੋਏ ਹਨ ਅਤੇ ਡਰ ਦੇ ਮਹੌਲ ਵਿੱਚ ਜਿਉਣ ਲਈ ਮਜਬੂਰ ਹਨ।