Surprise Me!

'ਨਸ਼ੇ ਦੇ ਖ਼ਾਤਮੇ ਲਈ ਬਦਲਾਅ ਜ਼ਰੂਰੀ' ਬਰਨਾਲਾ 'ਚ ਗਰਜੇ ਰਾਜਾ ਵੜਿੰਗ, ਸੂਬਾ ਸਰਕਾਰ 'ਤੇ ਸਾਧੇ ਨਿਸ਼ਾਨੇ

2025-06-03 3 Dailymotion

ਬਰਨਾਲਾ ਵਿਖੇ ਸੰਵਿਧਾਨ ਬਚਾਓ ਰੈਲੀ 'ਚ ਪਹੁੰਚੇ ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਨਸ਼ੇ ਨੂੰ ਲੈਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ।