ਹਰਨੀਆ ਦੇ ਆਪਰੇਸ਼ਨ ਮਗਰੋਂ ਔਰਤ ਦੀ ਮੌਤ, ਪਰਿਵਾਰ ਨੇ ਡਾਕਟਰ ’ਤੇ ਗੰਭੀਰ ਆਰੋਪ, ਹਸਪਤਾਲ ਦੇ ਬਾਹਰ ਲਾਸ਼ ਰੱਖ ਕੇ ਦਿੱਤਾ ਧਰਨਾ
2025-06-05 2 Dailymotion
ਮੋਗਾ ਵਿਖੇ ਇਲਾਜ ਅਧੀਨ ਮਹਿਲਾ ਦੀ ਮੌਤ ਹੋਣਾ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਗੰਭੀਰ ਲਗਾਏ ਅਤੇ ਧਰਨਾ ਪ੍ਰਦਰਸ਼ਨ ਕੀਤਾ।