Surprise Me!

ਚਾਰ ਨੌਜ਼ਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਢਾਬਾ ਮਾਲਕ 'ਤੇ ਕੀਤਾ ਹਮਲਾ, ਮਾਰਨ ਦੀ ਮਿਲੀ ਸੀ ਸੁਪਾਰੀ, ਮਾਮਲੇ ਦੀ ਜਾਂਚ ਜਾਰੀ

2025-06-08 1 Dailymotion

ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਦੇਰ ਰਾਤ ਚਾਰ ਨੌਜ਼ਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇੱਕ ਢਾਬਾ ਮਾਲਕ 'ਤੇ ਹਮਲਾ ਕੀਤਾ ਗਿਆ।