Surprise Me!

Sidhu Moosewala 'ਤੇ ਬਣੀ Documentary 'ਤੇ ਉੱਠਿਆ ਵਿਵਾਦ, ਪਿਤਾ ਬਲਕੌਰ ਸਿੰਘ ਨੇ ਬੈਨ ਲਾਉਣ ਦੀ ਮੰਗ 'ਤੇ ਭੇਜਿਆ ਨੋਟਿਸ

2025-06-08 2 Dailymotion

ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਇੱਕ ਨਿੱਜੀ ਚੈਨਲ ਵੱਲੋਂ ਲੰਡਨ 'ਚ ਦਿਖਾਈ ਜਾ ਰਹੀ ਡਾਕਿਉਮੈਂਟਰੀ ਨੂੰ ਲੈਕੇ ਪਰਿਵਾਰ ਨੇ ਇਤਰਾਜ਼ ਜ਼ਾਹਿਰ ਕਰਦਿਆਂ ਨੋਟਿਸ ਭੇਜਿਆ।