ਲੁਧਿਆਣਾ ਦੇ ਹਲਕੇ ਰਾਏਕੋਟ ਦੇ ਪਿੰਡ ਜੰਡ ਦੇ ਜੰਮਪਲ ਇੱਕ ਨੌਜਵਾਨ ਦਾ ਬੀਤੇ ਦਿਨੀਂ ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।