ਇਨਸਾਨ ਅਤੇ ਜਾਨਵਰ ਦਾ ਅਨੋਖਾ ਪਿਆਰ: ਪਹਿਲਾਂ ਆ ਕੇ ਮ੍ਰਿਤਕ ਦੇਹ ਨੂੰ ਚੂੰਮਿਆ ਫਿਰ ਬੈਠ ਕੇ ਦੇਖਦਾ ਰਿਹਾ ਲੰਗੂਰ, ਅੰਤਿਮ ਸਸਕਾਰ 'ਚ ਵੀ ਹੋਇਆ ਸ਼ਾਮਿਲ
2025-06-09 4 Dailymotion
ਮਨੁੱਖ ਅਤੇ ਜਾਨਵਰ ਵਿਚਕਾਰ ਡੂੰਘਾ ਪਿਆਰ ਉਦੋਂ ਦੇਖਣ ਨੂੰ ਮਿਲਿਆ, ਜਦੋਂ ਇੱਕ ਬਾਂਦਰ ਘੰਟਿਆਂਬੱਧੀ ਇੱਕ ਵਿਅਕਤੀ ਦੀ ਲਾਸ਼ ਕੋਲ ਬੈਠਾ ਰਿਹਾ।