Surprise Me!

ਜ਼ਮੀਨ ਅਕਵਾਇਰ ਕਰਨ 'ਤੇ ਕਿਸਾਨਾਂ ਨੇ ਕੀਤਾ ਵਿਰੋਧ, ਕਿਹਾ - ਸਰਕਾਰ ਦੇ ਮਨਸੂਬਿਆਂ ਨੂੰ ਨਹੀਂ ਹੋਣ ਦੇਣਗੇ ਕਾਮਯਾਬ

2025-06-10 3 Dailymotion

ਪਿੰਡ ਠੂਠਿਆਂਵਾਲੀ ਦੀ 212 ਏਕੜ ਜ਼ਮੀਨ ਅਰਬਨ ਸਟੇਟ ਦੇ ਲਈ ਅਕਵਾਇਰ ਸ਼ੁਰੂ ਕੀਤੇ ਜਾਣ ਦਾ ਕਿਸਾਨਾਂ ਵੱਲੋਂ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ।