ਫਰੀਦਾਬਾਦ ਵਿੱਚ ਬਿਹਾਰ ਦੇ ਇੱਕ ਪਿਤਾ ਨੇ ਆਪਣੇ ਚਾਰ ਬੱਚਿਆਂ ਸਮੇਤ ਖੁਦਕੁਸ਼ੀ ਕਰ ਲਈ। ਪੰਜਾਂ ਦੀਆਂ ਲਾਸ਼ਾਂ ਰੇਲਵੇ ਟਰੈਕ 'ਤੇ ਮਿਲੀਆਂ।