Surprise Me!

ਅਜਨਾਲਾ ਵਿਖੇ ਸਾਈਕਲ ਅਤੇ ਬਲੈਰੋ ਕਾਰ ਦੀ ਹੋਈ ਭਿਆਨਕ ਟੱਕਰ, ਇੱਕ ਬੱਚੇ ਦੀ ਹੋਈ ਮੌਤ

2025-06-11 2 Dailymotion

ਅੰਮ੍ਰਿਤਸਰ ਤੋਂ ਅਜਨਾਲਾ ਸਾਈਡ ਜਾ ਰਹੀ ਬਲੈਰੋਕਾਰ ਨੇ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ 15 ਸਾਲ ਦੇ ਬੱਚੇ ਦੀ ਮੌਤ ਹੋ ਗਈ।