Surprise Me!

ਭੇਤਭਰੇ ਹਲਾਤਾਂ 'ਚ ਮਿਲੀ ਪਿੰਡੀ ਵਾਲੇ ਧੂਤੇ ਦੀ ਸਹਿ ਕਲਾਕਾਰ ਕਮਲ ਕੌਰ ਦੀ ਲਾਸ਼, ਸੋਸ਼ਲ ਮੀਡੀਆ ਉੱਤੇ ਸੀ ਕਾਫੀ ਐਕਟਿਵ

2025-06-12 103 Dailymotion

ਲੁਧਿਆਣਾ ਦੀ ਰਹਿਣ ਵਾਲੀ ਇੱਕ ਔਰਤ ਦੀ ਭੇਤਭਰੇ ਹਲਾਤਾਂ 'ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਕਮਲ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਸੀ।