ਪਰਿਵਾਰ ਦੀ ਰੋਜ਼ੀ ਲਈ 15 ਸਾਲ ਤੋਂ ਇੰਗਲੈਂਡ ਵਿੱਚ ਕੰਮ ਕਰਦੇ ਪੰਜਾਬੀ ਦੀ ਮੌਤ ਹੋ ਗਈ ਅਤੇ ਲਾਸ਼ ਅੰਤਿਮ ਰਸਮਾਂ ਲਈ ਪੰਜਾਬ ਲਿਆਂਦੀ ਗਈ ਹੈ।