ਨੰਗਲ ਐਸਡੀਐੱਮ ਸਚਿਨ ਪਾਠਕ ਦੇ ਹੁਕਮਾਂ ਤੋਂ ਬਾਅਦ ਇੰਸਪੈਕਟਰ ਰਾਜਿੰਦਰ ਮੋਹਨ ਗੌਤਮ (ਏਐਫਐਸਓ) ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।