ਡੋਪ ਟੈਸਟ ਕਰਵਾਉਣ ਦੀ ਚੁਣੌਤੀ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਵਿਰੋਧੀ ਪਾਰਟੀਆਂ ਨੂੰ ਦਿੱਤੀ ਹੈ। ਜਿਸ ਦਾ ਜਵਾਬ ਹੁਣ ਵਿਰੋਧੀਆਂ ਨੇ ਦਿੱਤਾ ਹੈ।