ਬਰਨਾਲੇ ਵਿੱਚੋਂ 'ਆਪ' ਦੀ ਸਰਕਾਰ ਖਤਮ ਕੀਤੀ ਗਈ ਹੈ ਉਸੇ ਤਰ੍ਹਾਂ ਲੁਧਿਆਣੇ ਦੀਆਂ ਜ਼ਿਮਨੀ ਚੋਣਾਂ ਵਿੱਚੋਂ ਮੂੰਹ ਤੋੜਵਾਂ ਜਵਾਬ ਮਿਲੇਗਾ।