Surprise Me!

ਨਜਾਇਜ਼ ਸਬੰਧਾਂ ਕਾਰਨ ਪਤਨੀ ਬਣੀ ਕਾਤਲ, ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

2025-06-14 3 Dailymotion

ਫਾਜ਼ਿਲਕਾ ਵਿਖੇ ਪੁਲਿਸ ਨੇ ਨਜਾਇਜ਼ ਸਬੰਧਾਂ 'ਚ ਕਤਲ ਦੇ ਮਾਮਲੇ ਨੂੰ ਘੰਟੇ 'ਚ ਸੁਲਝਾ ਲਿਆ ਅਤੇ ਕਾਤਲ ਪਤਨੀ ਨੂੰ ਦੋ ਸਾਥੀਆਂ ਸਣੇ ਕਾਬੂ ਕਰ ਲਿਆ।