ਕਮਲ ਕੁਮਾਰੀ ਕਤਲ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੇ ਕਿਹਾ ਅੰਮ੍ਰਿਤਪਾਲ ਮਹਿਰੋਂ ਨੇ ਲੱਚਰਤਾ ਖਿਲਾਫ ਐਕਸ਼ਨ ਲੈਕੇ ਕੁਝ ਗਲਤ ਨਹੀਂ ਕੀਤਾ।