Intro:ਲੁਧਿਆਣਾ ਦੇ ਬੀਆਰਐਸ ਨਗਰ ਚ ਸ਼ਰਾਬ ਅਤੇ ਰਾਸ਼ਨ ਨਾਲ ਭਰੀ ਕਾਰ ਬਰਾਮਦ, ਉੱਪਰ ਲੱਗੇ ਪੰਜਾਬ ਪੁਲਿਸ ਅਤੇ ਅਕਾਲੀ ਦਲ ਦਾ ਸਟਿੱਕਰ। ਮੌਕੇ ਤੇ ਪਹੁੰਚੀ ਪੁਲਿਸ।