Surprise Me!

ਲੁਧਿਆਣਾ ਜ਼ਿਮਨੀ ਚੋਣ 'ਚ ਸੇਵਾ ਕਰ ਰਹੇ ਸਕੂਲੀ ਵਿਦਿਆਰਥੀ, ਪੋਲਿੰਗ ਸਟੇਸ਼ਨ 'ਤੇ ਲੋਕਾਂ ਨੂੰ ਪਿਆ ਰਹੇ ਹਨ ਛਬੀਲ

2025-06-19 5 Dailymotion

ਗਰਮੀ ਵਿੱਚ ਹੋ ਰਹੀ ਵੋਟਿੰਗ ਦੌਰਾਨ ਲੁਧਿਆਣਾ ਦੇ ਸਕੂਲੀ ਵਿਦਿਆਰਥੀ ਛਬੀਲ ਲਾਕੇ ਲੋਕਾਂ ਦੀ ਸੇਵਾ ਕਰ ਰਹੇ ਹਨ ਤਾਂ ਜੋ ਗਰਮੀ ਤੋਂ ਰਾਹਤ ਮਿਲ ਸਕੇ।