Surprise Me!

ਈਰਾਨ ਅਤੇ ਇਜ਼ਰਾਈਲ ’ਚ ਜੰਗ ਦੇ ਮੱਦੇਨਜ਼ਰ ਪਾਵਨ ਸਰੂਪ ਲਿਆਉਣ ਦਾ ਪ੍ਰਬੰਧ ਕਰੇ ਕੇਂਦਰ ਸਰਕਾਰ, ਐਡਵੋਕੇਟ ਧਾਮੀ ਦਾ ਬਿਆਨ

2025-06-19 5 Dailymotion

ਐਡਵੋਕੇਟ ਧਾਮੀ ਨੇ ਈਰਾਨ ਤੇ ਇਜ਼ਰਾਈਲ ਦੇ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ।