Surprise Me!

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ, ਭਾਜਪਾ ਉਮੀਦਵਾਰ ਨੇ ਕਿਹਾ- ਫਿਲਹਾਲ ਪ੍ਰਬੰਧਾਂ ਤੋਂ ਸੰਤੁਸ਼ਟੀ

2025-06-19 1 Dailymotion

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਭਾਜਪਾ ਉਮੀਦਵਾਰ ਨੇ ਕਿਹਾ ਕਿ ਵੋਟਿੰਗ ਹੋਲੀ ਹੋ ਰਹੀ ਹੈ ਤੇ ਸ਼ਾਮ ਤੱਕ ਵਧਣ ਦੀ ਉਮੀਦ ਹੈ।