ਨਸ਼ਾ ਛੁਡਾਊ ਕੇਂਦਰ 'ਚ ਸੁਰੱਖਿਆ ਗਾਰਡ ਨੂੰ ਚਕਮਾਂ ਦੇਕੇ 18 ਦੇ ਕਰੀਬ ਨੌਜਵਾਨ ਫ਼ਰਾਰ ਹੋ ਗਏ। ਜਿਨ੍ਹਾਂ ਚੋਂ 8 ਹਾਲੇ ਵੀ ਫ਼ਰਾਰ ਦੱਸੇ ਜਾ ਰਹੇ।