Surprise Me!

ਪਿੰਡ ਬੇਗੂਵਾਲਾ ਵਿਚ ਗ੍ਰਾਮ ਸਭਾ ਦਾ ਕੀਤਾ ਆਯੋਜਨ, ਨਸ਼ਾਂ ਤਸਕਰਾਂ ਦੀ ਜਾਣਕਾਰੀ ਦੇਣ ਵਾਲੇ ਫਾਰਮਾਂ 'ਤੇ ਦਸਤਖਤ ਕਰ ਕੇ ਖਾਲੀ ਹੀ ਬੀਡੀਪੀਓ ਦਫਤਰ ਨੂੰ ਭੇਜਣ ਦਾ ਕੀਤਾ ਐਲਾਨ

2025-06-22 8 Dailymotion

ਫਰੀਦਕੋਟ ਜਿਲ੍ਹੇ ਦੇ ਪਿੰਡ ਬੇਗੂਵਾਲਾ ਵਿਚ ਗ੍ਰਾਮ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਨਾਲ-ਨਾਲ ਸੰਬੰਧਿਤ ਵਿਭਾਗੀ ਅਧਿਕਾਰੀ ਵੀ ਪਹੁੰਚੇ।