ਨਰਮਾ ਬੈਲਟ ਵਜੋਂ ਜਾਣੇ ਜਾਂਦੇ ਬਠਿੰਡਾ ਵਿੱਚ ਕੋਟਨ ਮਿੱਲ ਬੰਦ ਹੋਣ ਮਗਰੋਂ ਹੁਣ ਨਰਮਾ ਇੰਡਸਟਰੀ ਅਤੇ ਇਸ ਦੀ ਖੇਤੀ ਖਤਮ ਹੋਣ ਕਿਨਾਰੇ ਆ ਪਹੁੰਚੀ ਹੈ।