ਫਿਰੋਜ਼ਪੁਰ ਕੇਂਦਰੀ ਜੇਲ੍ਹ ਦਾ ਪੈਸਕੋ ਮੁਲਾਜ਼ਮ ਜੇਲ੍ਹ ਦੇ ਅੰਦਰ ਹੀ ਮੋਬਾਈਲ ਸੁੱਟਦਾ ਹੋਇਆ ਰੰਗੇ ਹੱਥੀ ਕਾਬੂ ਕਰ ਲਿਆ ਗਿਆ।