'ਆਪ' ਨੇ ਆਪਣੇ ਹੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਦੇ ਫੈਸਲਿਆਂ ਵਿਰੁੱਧ ਬੋਲਣ ਲਈ ਲਾਂਭੇ ਕਰ ਦਿੱਤਾ,ਹੁਣ ਇਸ ਮਾਮਲੇ 'ਤੇ ਸਿਆਸਤ ਜਾਰੀ ਹੈ।