ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 95' ਕਾਫੀ ਸਮੇਂ ਤੋਂ ਰਿਲੀਜ਼ ਲਈ ਅਟਕੀ ਪਈ ਹੈ, ਇਸ ਸੰਬੰਧੀ ਹੁਣ ਅਸੀਂ ਕੁੱਝ ਖਾਸ ਲੋਕਾਂ ਨਾਲ ਗੱਲਬਾਤ ਕੀਤੀ ਹੈ।