Surprise Me!

ਧੀ ਨੂੰ ਦਵਾਈ ਦਿਵਾਉਣ ਆਈ ਮਹਿਲਾ ਨੇ ਖਰੀਦੀ ਲਾਟਰੀ ਟਿਕਟ, ਬਣੀ ਕਰੋੜਪਤੀ

2025-07-09 10 Dailymotion

ਮਾਨਸਾ 'ਚ ਲੰਬੇ ਸਮੇਂ ਤੋਂ ਕਰੋੜਪਤੀ ਬਣਨ ਦੀ ਚਾਹਤ ਨੂੰ ਲੈ ਕੇ ਟਿਕਟ ਖਰੀਦ ਰਹੀ ਮਹਿਲਾ ਆਖਿਰਕਾਰ ਕਰੋੜਪਤੀ ਬਣ ਗਈ ਹੈ।