ਭੱਠੀ ਨੇੜੇ ਹਾਦਸੇ ਦੌਰਾਨ ਕੰਮ ਕਰ ਰਹੇ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ ਅਤੇ ਇਸੇ ਦੌਰਾਨ ਲੱਲਣ ਨਾਂ ਦਾ ਮਜ਼ਦੂਰ ਜ਼ਖਮੀ ਹੋ ਗਿਆ।