ਸਾਉਣ ਦੇ ਪਵਿੱਤਰ ਮਹੀਨੇ ਦੌਰਾਨ ਅੰਮ੍ਰਿਤਸਰ ਦੀ ਖਾਣ-ਪੀਣ ਦੀ ਪਰੰਪਰਾ ਵਿੱਚ ਖਾਸ ਤੌਰ ‘ਤੇ ਮਾਲਪੂੜੇ ਅਤੇ ਖੀਰ ਦੀ ਡਿਮਾਂਡ ਵੱਧ ਜਾਂਦੀ ਹੈ।