ਦਰਬਾਰ ਸਾਹਿਬ ਨੂੰ ਪੰਜਵੀਂ ਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਮਗਰੋਂ ਹੁਣ ਭਾਰਤ ਸਰਕਾਰ ਨੇ ਮਾਮਲੇ ਉੱਤੇ ਧਿਆਨ ਦਿੱਤਾ ਹੈ।