ਬਠਿੰਡਾ ਦੇ ਥਾਣਾ ਕਾਨੂੰਨੀ ਦੇ ਇੰਚਾਰਜ ਹਰ ਜੀਵਨ ਸਿੰਘ ਵੱਲੋਂ ਅੱਧਾ ਕਿਲੋ ਚਿੱਟੇ ਸਮੇਤ 1 ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।