Surprise Me!

ਲਿਮਿਟ ਬਣਵਾਉਣ ਦੇ ਨਾਮ 'ਤੇ ਬੈਂਕ ਮੁਲਾਜ਼ਮ ਨੇ ਗ੍ਰਾਹਕ ਨਾਲ ਮਾਰੀ ਲੱਖਾਂ ਦੀ ਠੱਗੀ, ਮਾਮਲਾ ਦਰਜ

2025-07-20 16 Dailymotion

ਫਿਰੋਜ਼ਪੁਰ ਵਿੱਚ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਨੇ ਗ੍ਰਾਹਕ ਨਾਲ ਲੱਖਾਂ ਰੁਪਏ ਦੀ ਠੱਗੀ ਕਰ ਲਈ।