ਮੋਬਾਈਲ ਦੀ ਦੁਕਾਨ ਤੋਂ ਆਨਲਾਈਨ ਟਰਾਂਜੈਕਸ਼ਨ ਨੂੰ ਲੈ ਕੇ ਇੱਕ ਨਕਲੀ ਪੁਲਿਸ ਦੀ ਵਰਦੀ ਪਾ ਕੇ ਨੌਜਵਾਨ ਨੇ 3000 ਰੁਪਏ ਦੀ ਮਾਰੀ ਠੱਗੀ।