ਪੰਜਾਬ ਪੁਲਿਸ ਦੀ ਮੋਹਾਲੀ ਅਤੇ ਤਰਨ ਤਾਰਨ ਵਿਖੇ ਗੈਂਗਸਟਰ ਨਾਲ ਮੁਠਭੇੜ ਹੋਈ, ਇਸ ਦੌਰਾਨ ਪੁਲਿਸ ਨੇ 2 ਬਦਮਾਸ਼ਾਂ ਨੂੰ ਕਾਬੂ ਕਰ ਲਿਆ।