ਸਹਾਇਕ ਧੰਦੇ ਵੱਜੋਂ ਮੱਛੀ ਪਾਲਣ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਜਾਣੋ ਸਰਕਾਰ ਦੇ ਇਸ ਉਪਰਾਲੇ ਦਾ ਕਿਵੇਂ ਫਾਇਦਾ ਲਈਏ ?