ਮਾਨਸਾ ਵਿਖੇ ਇੱਕ ਨਬਾਲਗ ਕੁੜੀ ਨਾਲ ਬਲਾਤਕਾਰ ਦੇ ਇਲਜ਼ਾਮਾਂ ਹੇਠ ਕੁੜੀ ਦੇ ਪਰਿਵਾਰ ਨੇ ਪਿੰਡ ਦੇ ਹੀ ਮੁੰਡੇ ਦਾ ਘਰ ਫੂਕ ਦਿੱਤਾ।