ਇਟਲੀ 'ਚ ਕਿਸਾਨ ਆਗੂ ਕਾਬਲ ਸਿੰਘ ਦਾ ਨੌਜਵਾਨ ਪੁੱਤ ਅਚਾਨਕ ਲਾਪਤਾ ਹੋ ਗਿਆ ਹੈ, ਜਿਸ ਦੀ ਭਾਲ ਲਈ ਉਨ੍ਹਾਂ ਸਰਕਾਰ ਤੋਂ ਗੁਹਾਰ ਲਗਾਈ ਹੈ।