ਮੋਗਾ ਵਿਖੇ ਸਕੂਲ ਜਾਂਦੇ ਬੱਚਿਆਂ ਅਤੇ ਹੋਰ ਰਾਹਗੀਰਾਂ ਦੀ ਮਦਦ ਲਈ ਨੌਜਵਾਨਾਂ ਨੇ ਆਪਣੀ ਸਰੀਰਕ ਥਕਾਵਟ ਨੂੰ ਪਾਸੇ ਰੱਖ ਕੇ ਮਨੁੱਖੀ ਪੁੱਲ ਬਣਕੇ ਪਾਰ ਲੰਘਾਇਆ।