Surprise Me!

ਝੋਲੀ ਅੱਡ ਕੇ ਪੁੱਤ ਲਈ ਇਨਸਾਫ ਮੰਗ ਰਹੀ ਬੇਬਸ ਮਾਂ, ਅਗਨੀਵੀਰ ਅਕਾਸ਼ਦੀਪ ਨੂੰ ਸ਼ਹੀਦ ਦਾ ਦਰਜ਼ਾ ਦੇਣ ਦੀ ਮੰਗ

2025-07-26 1 Dailymotion

ਅਗਨੀਵੀਰ ਅਕਾਸ਼ਦੀਪ ਦੀ ਮਾਤਾ ਨੇ ਝੋਲੀ ਅੱਡਦਿਆਂ ਕਿਹਾ ਕਿ ਉਸ ਦੇ ਬੱਚੇ ਦੀ ਕੁਰਬਾਨੀ ਨੂੰ ਮਿੱਟੀ 'ਚ ਨਾਂ ਰੋਲਿਆ ਜਾਵੇ।