ਪਿੰਡਾਂ 'ਚ ਅੱਜ ਵੀ ਬਣਦੇ ਇਹ ਬਿਸਕੁਟ। ਸੰਧਾਰੇ 'ਚ ਧੀ ਨੂੰ ਬਿਸਕੁਟ ਦੇਣ ਦਾ ਰਿਵਾਜ਼। ਭੱਠੀਆਂ ਉੱਤੇ ਬਣਾਉਣ ਤੋਂ ਇਲਾਵਾ, ਜਾਣੋ ਘਰ ਕਿਵੇਂ ਕਰੀਏ ਤਿਆਰ?