Surprise Me!

ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਪੀੜਤ ਪਿਓ ਦੇ ਵੱਡੇ ਇਲਜ਼ਾਮ

2025-07-26 4 Dailymotion

ਮ੍ਰਿਤਕ ਦੀ ਪਹਿਚਾਣ 26 ਸਾਲਾ ਬੇਅੰਤ ਸਿੰਘ ਵਜੋਂ ਹੋਈ। ਮ੍ਰਿਤਕ ਦੇ ਪਿਓ ਨੇ ਪਿੰਡ 'ਚ ਨਸ਼ਾ ਆਮ ਵਿਕਣ ਦੇ ਦੋਸ਼ ਲਗਾਏ।