Surprise Me!

ਕਬੂਤਰਾਂ ਦੇ ਸ਼ੌਕੀਨ 13 ਸਾਲਾਂ ਬੱਚੇ ਦਾ ਕਤਲ, ਪਰਿਵਾਰ ਨੇ ਕਬੂਤਰ ਮਾਲਕਾਂ 'ਤੇ ਲਾਏ ਗੰਭੀਰ ਇਲਜ਼ਾਮ

2025-07-27 3 Dailymotion

ਸੱਤਵੀਂ ਕਲਾਸ ਵਿੱਚ ਪੜ੍ਹਦੇ 13 ਸਾਲ ਦੇ ਬੱਚੇ ਦਾ ਕਬੂਤਰ ਫੜਨ ਨੂੰ ਲੈ ਕੇ ਕਬੂਤਰ ਮਾਲਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ।