ਪ੍ਰਾਈਵੇਟ ਬੈਂਕ ਵੱਲੋਂ ਕਰਜ਼ੇ ਦੇ ਬਦਲੇ ਘਰ ਨੂੰ ਲਗਾਇਆ ਗਿਆ ਜਿੰਦਰਾ ਕਿਸਾਨ ਯੂਨੀਅਨ ਵੱਲੋਂ ਜਿੰਦਰਾ ਤੋੜ ਕੇ ਪਰਿਵਾਰ ਨੂੰ ਘਰ ਦੇ ਵਿੱਚ ਦਾਖਲ ਕੀਤਾ ਗਿਆ।