Surprise Me!

ਆਰਥਿਕ ਮੰਦਹਾਲੀ ਨੂੰ ਮਾਤ ਦਿੰਦਿਆਂ ਤਿੰਨ ਭੈਣਾਂ ਨੇ ਕੀਤਾ ਕਮਾਲ, ਨੈੱਟ ਦੀ ਪ੍ਰੀਖਿਆ ਕੀਤੀ ਪਾਸ

2025-07-28 4 Dailymotion

ਮਾਨਸਾ ਦੇ ਬੁਢਲਾਢਾ ਵਿਖੇ ਤਿੰਨ ਸਕੀਆਂ ਭੈਣਾਂ ਨੇ ਆਰਥਿਕ ਮੰਦਹਾਲੀ ਨੂੰ ਮਾਤ ਪਾਉਂਦਿਆਂ ਯੂਜੀਸੀ ਨੈੱਟ ਦੀ ਪ੍ਰੀਖਿਆ ਪਾਸ ਕੀਤੀ ਹੈ।