Surprise Me!

65 ਕਰੋੜ ਰੁਪਏ ਕਿੱਲੋ ਹੈਰੋਇਨ ਅਤੇ 400 ਕਿੱਲੋ ਪੋਸਤ ਸਣੇ ਤਸਕਰ ਕਾਬੂ

2025-08-02 11 Dailymotion

ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 65 ਕਰੋੜ ਰੁਪਏ ਦੀ ਹੈਰੋਇਨ ਅਤੇ 400 ਕਿੱਲੋ ਪੋਸਤ ਸਣੇ 5 ਤਸਕਰ ਕਾਬੂ ਕੀਤੇ।