ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਦੇ ਘਰ ਡੁੱਬ ਗਏ ਤੇ ਲੋਕ ਆਪਣੇ ਘਰਾਂ ਨੂੰ ਖਾਲੀ ਕਰਕੇ ਬੰਨ੍ਹ 'ਤੇ ਰਹਿਣ ਮਜਬੂਰ ਹਨ।