ਡੋਪ ਟੈਸਟ ਦੀ ਚੁਣੌਤੀ ਕਬੂਲ ਕਰਨ ਤੋਂ ਬਾਅਦ ਅੱਜ ਧਰਮਕੋਟ ਦੇ ਵਿਧਾਇਕ ਦਵਿੰਦਰ ਸਿੰਘ ਲਾਡੀ ਲੋਹਗੜ੍ਹ ਵਿਖੇ ਟੈਸਟ ਕਰਵਾਉਣ ਲਈ ਪਹੁੰਚੇ।